ਹਵਾ ਦੇ ਰੰਗ Poem by Ajay Srivastava

ਹਵਾ ਦੇ ਰੰਗ

ਹਵਾ ਦੇ ਰੰਗ ਨਿਰਾਲੇ

ਠੰਡ ਵਿਚ ਔਰ ਠੰਡ
ਗਰਮੀ ਵਿਚ ਤੇ ਠੰਡ

ਇਸਨੂੰ ਅਸੀਂ ਲੋਕਾਂ ਵੇਖ ਨਹੀਂ ਸਕਦੇ
ਇਸਦਾ ਹੋਣੇ ਦਾ ਇਹਸਾਸ ਕਰ ਸਕਦੇ ਹੈ

ਜਿੰਦਗੀ ਵਿਚ ਇਸਦੀ ਕੀਮਤ ਹਰੇਕ ਬੰਦੇ ਨੂੰ ਪਤਾ ਹੈ
ਗੈਸ ਭੀ ਇਸਦਾ ਇਕ ਰੰਗ ਹੈ

ਰਾਜਨੀਤੀ ਵਿਚ ਇਸਨੂੰ ਸ਼ਕਤੀ ਬਣ ਜਾਂਦੀ ਹੈ
ਕੁਛ ਲੋਕਾਂ ਵਾਸਤੇ ਚੰਗੀ ਤੇ ਕੁਛ ਲੋਕ ਵਾਸਤੇ ਮਾੜੀ

ਯੁਵਾ ਵਾਸਤੇ ਹੋਲੀ ਹੌਲੀ ਚਲਦੀ ਹੈ
ਕਦੀ ਥੰਮ ਭੀ ਜਾਂਦੀ ਹੈ ਤੇ ਕਦੀ ਉਡਾਣ ਦਾ ਇਹਸਾਸ ਬਣ ਜਾਂਦੀ ਹੈ

ਇਹੀ ਦਿਲ ਦੀ ਧੜਕਣ ਬਢ਼ਨੇ ਦਾ ਕਮ ਕਰ ਜਾਂਦੀ ਹੈ

ਹਵਾ ਦੇ ਰੰਗ
Saturday, August 6, 2016
Topic(s) of this poem: air
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success