ਗਾਡੀ Poem by Ajay Srivastava

ਗਾਡੀ

ਕਦੀ ਧੁਪ ਤੇ ਕਦੀ ਛਾਵਾ
ਸੁਖ ਨਾਲ ਦੁਖਾ ਦੀ ਗਾਡੀ
ਗਾਡੀ ਵਿਚ ਸਾਡੇ ਕਾਰਜ
ਕਾਰਜ ਕਰਮਾਂ ਦਾ ਲੇਖਾ

ਲੇਖਾ ਸਾਡੀ ਗਾਡੀ ਦਾ ਪੇਟ੍ਰੋਲ
ਭਲੇ ਚੰਗੇ ਕਾਰਜ ਜਿੰਦਗੀ ਦੀ ਗਦੀ ਦੇ ਗੇਅਰ ਤੇ ਰਫਤਾਰ
ਬੁਰੇ ਕਾਰਜ ਸਾਡੀ ਗਾਡੀ ਦੇ ਸਪੀਡ ਬ੍ਰੇਆਕੇਰ
ਭਲੇ ਚੰਗੇ ਤੇ ਬੁਰੇ ਕਾਰਜ ਦੀ ਸਮਝ - ਸਾਡੀ ਜਿੰਦਗੀ ਵਿਚ ਦੁਰਘਟਨਾ ਨੂ ਕਡ ਦੇਂਦੀ ਹੈ

ਜਿੰਦਗੀ ਭੀ ਸਾਡੀ ਗਾਡੀ ਵਰਗੇ ਹੋਂਦੀ ਹੈ
ਏਕ ਏਕ ਹਰੇਕ ਪਲ ਦਾ ਲੇਖਾ ਰਖਦੀ ਹੈ - ਸਾਡੀ ਜਿੰਦਗੀ

ਗਾਡੀ
Tuesday, May 17, 2016
Topic(s) of this poem: life
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success