ਜਿਥੇ ਦਿਲ ਉਥੇ ਤਹਾਡੀ ਆਤਮਾ
ਆਤਮਾ ਸਚ ਵੇਖਦੀ ਹੈ
ਆਤਮਾ ਤਹਾਡੀ ਗੁਰੁੰ ਹੋਂਦੀ ਹੈ
ਗੁਰੂ ਤਹਾਡੀ ਭਲਾਈ ਚੰਦਾ ਹੈ
ਏਕ ਬਾਰ ਦਿਲ ਦੇ ਕੋਲ ਜਾਣਾ ਚਾਹਿਦਾ
ਦਿਲ ਨਾਲ ਗਲ ਬਾਤ ਹੋਣੀ ਚਾਹੀਦੀ
ਮਾੜੀ ਤੇ ਸੋਨੀ ਗਲਾ ਵਿਚ ਲੜਾਈ ਹੋਣੀ ਚਾਹੀਦੀ
ਤਦੀ ਤਵਾਨੁ ਸੋਨੀ ਗਲਾ ਮਤਬਲ ਪਤਾ ਲਗੇਗਾ
ਜਿਥੇ ਤਹਾਡੀ ਭਲਾਈ ਉਥੇ ਤਹਾਡੇ ਪਰਿਵਾਰ ਤੇ ਪਿੰਡ ਦੀ ਭਲਾਈ
ਏਕ ਬਾਰ ਆਤਮਾ ਨਾਲ ਦੋਸਤੀ ਲੋੜ ਹੋਂਦੀ ਹੈ
This poem has not been translated into any other language yet.
I would like to translate this poem