ਦੇਖੀ ਦੁਨੀਆ ਸਾਰੀ (Dekhi Dunia Saari) Poem by Sukhbir Singh Alagh

ਦੇਖੀ ਦੁਨੀਆ ਸਾਰੀ (Dekhi Dunia Saari)

ਦੇਖੀ ਦੁਨੀਆ ਸਾਰੀ
ਰੱਬਾ ਦੇਖੀ ਦੁਨੀਆ ਸਾਰੀ ।
ਮਤਲਬ ਦੇ ਯਾਰ ਨੇ ਏਥੇ
ਮਤਲਬ ਦੀ ਲਾਈ ਏ ਯਾਰੀ ।

ਆਪਣੇ ਮਤਲਬ ਕਰਕੇ ਹੀ
ਲੋਕੀ ਸਾਨੂੰ ਯਾਦ ਕਰਦੇ ਨੇ ।
ਜੇ ਕੋਈ ਮਤਲਬ ਨਾ ਹੋਵੇ
ਤਾਂ ਨਹੀਓ ਚੇਤੇ ਕਰਦੇ ਨੇ ।

ਆਪਣੇ ਮਤਲਬ ਕਰਕੇ
ਜੀ ਜੀ ਵੀ ਕਰਦੇ ਦੇਖੇ ਮੈਂ ।
ਜਦ ਸਾਡੀ ਵਾਰੀ ਆਈ
ਸਬਦੇ ਮੂੰਹ ਫਿਰਦੇ ਦੇਖੇ ਮੈਂ ।

ਮਾਇਆ ਹੈ ਪ੍ਰਧਾਨ ਏਥੇ
ਜਿਸ ਪਿੱਛੇ ਲਈ ਏ ਯਾਰੀ ।

ਦੇਖੀ ਦੁਨੀਆ ਸਾਰੀ
ਰੱਬਾ ਦੇਖੀ ਦੁਨੀਆ ਸਾਰੀ ।
ਮਤਲਬ ਦੇ ਯਾਰ ਨਾ ਏਥੇ
ਮਤਲਬ ਦੀ ਲਾਈ ਏ ਯਾਰੀ ।

Dekhi Dunia Sari
Rbba dekhi dunia sari
Mtlab de yaar ne ithe
Mtlab di layi e yaari.

Apne mtlab karke hi
Loki saanu yaad karde ne
Je koi mtlab naa hove taa
Nahio chete karde ne.

Apne mtlab karke hi
Ji ji vi karde dekhe mai
Jad sadi vari aayi
Sabde Muh firde dekhe mai.

Maya hia paedhan ethe
Jis piche laayi e yaari.

Dekhi Dunia Sari
Rbba dekhi dunia sari
Mtlab de yaar ne ithe
Mtlab di layi e yaari.

Tuesday, February 28, 2017
Topic(s) of this poem: friendship
COMMENTS OF THE POEM
READ THIS POEM IN OTHER LANGUAGES
Close
Error Success