ਜੁਰਮ Poem by Hnps Cheema

ਜੁਰਮ



ਸਾਰਾ ਜਗ ਮੈ ਲੈ ਲਵਾ ਬਾਹਾ ਵਿਚ, ਇਹੀ ਮੇਰਾ ਸਪਨਾ
ਮਂਜਿਲ ਤੇ ਪਹੁਁਚ ਕੇ, ਅਪਨੀ ਹੀ ਤਲਾਸ਼ ਵਿਚ ਭਟਕਦਾ ਮੈ ਰਹਿ ਗਿਅਾ|

ਚਂਦਚੇ ਰਸਤੇ ਵਿਚ ਿਮਲੇ ਬਹੁਤ ਸਾਥੀ, ਲਂਬੀ ਮੇਰੀ ਉਡਾਰੀ
ਸੋਚ ਅਲਗ, ਮਂਜਿਲ ਅਲਗ, ਉਡਦਾ ਮੈ ਇਕਲਾ ਹੀ ਰਹਿ ਗਿਆ|

ਜਿਨਂਾ ਲਗਾਈ ਮੇਰੇ ਲਈ ਮਂਹਿਦੀ, ਉਤਰ ਗਈ ਵਿਚ ਉਡੀਕਾ
ਜੋ ਿਛਂਜੇ ਅਪਣੇ ਖੂਨੀ, ਦੂਰ ਬਹੁਤ ਦੂਰ ਜਾਂਦੇ ਮੈ ਦੇਖਦਾ ਹੀ ਰਹਿ ਗਿਆ|

ਮੇਰੀ ਸੂਰਤ ਹੋ ਗਈ ਧੁਦਲੀ ਡੁਬਦੇ ਸੂਰਜ ਵਾਂਕਨ, ਦੇਖ ਨਾ ਸਕੇ ਮੇਰੇ ਅਪਣੇ
ਮਂਜਿਲ ਤੇ, ਉਚੇ ਉਡਦੇ ਬਾਜ ਦਾ, ਵਯੂਦ ਬਹੁਤਾ ਹੀ ਧੁਦਲਾ ਰਿਹ ਗਿਆ|

ਸਪਨਾ ਹੀ ਹੈ ਮੇਰਾ ਜੁਰਮ, ਮੇਰੀ ਸ਼ਜਾ ਪਰਵਾਸ ਮੇਰੀ ਮਂਜਿਲ ਤੇ, ਕਿਓਕੇ
ਜਹਰ ਦਾ ਪਿਆਲਾ ਮੈ ਪੀ ਨ ਸਕਿਆ, ਸੁਕਰਾਤ ਤੌ ਬਹੁਤ ਿਪਛੇ ਮੈ ਰਹਿ ਗਿਆ।

COMMENTS OF THE POEM
READ THIS POEM IN OTHER LANGUAGES
Close
Error Success