ਧਰਮ ਤੇ ਈਮਾਨ Poem by Ajay Srivastava

ਧਰਮ ਤੇ ਈਮਾਨ

Rating: 5.0

ਧਰਮ ਦਾ ਆਧਾਰ ਹੈ
ਵੈਸਾਖੀ ਦਾ ਉਤਸਵ ਹੈ

ਸੰਤ ਅਤੇ ਗੁਰੂਓ ਦੀ ਸੀਖ ਹੈ
ਪ੍ਰਗਤੀ ਦੀ ਰਾਹ ਉਤੇ ਪੱਗ ਹੈ

ਵੀਰ ਅਤੇ ਬਹਾਦੁਰ ਲੋਕਾਂ ਦੀ ਧਰਤੀ ਹੈ
ਸਾਹਸ ਦਾ ਭੰਡਾਰਾ ਹੈ

ਸਾਹਸ ਅਤੇ ਤ੍ਯਾਗ ਦਾ ਜਜਬਾ ਹੈ
ਦੇਸ਼ ਦੇ ਨਾਮ - ਜੀਵਨ ਦੀ ਪਹਿਚਾਣ ਹੈ

ਧਰਮ ਤੇ ਈਮਾਨ ਸਾਡਾ ਪੰਜਾਬ ਅਤੇ ਹਿੰਦੁਸਤਾਨ
ਜੋ ਬੋਲੇ ਸਾਡਾ ਧਰਮ ਪੰਜਾਬ, ਸੋ ਬੋਲੇ ਸਾਡਾ ਹਿੰਦੁਸਤਾਨ ਨਿਹਾਲ

ਧਰਮ ਤੇ ਈਮਾਨ
Friday, September 16, 2016
Topic(s) of this poem: patriotism
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success