ਛੱਡ ਕੇ ਵੇਖੋ Poem by Ajay Srivastava

ਛੱਡ ਕੇ ਵੇਖੋ

ਛੱਡ ਕੇ ਵੇਖੋ
ਆਪਣੇ ਗੁੱਸੇ ਨੇ ਛੱਡੋ
ਦਿਲ ਅਤੇ ਦਿਮਾਗ ਵਿਚ ਠੰਡ ਪੈ ਜਾਏਗੀ

ਛੱਡ ਕੇ ਵੇਖੋ
ਪਿਆਰ ਨੂੰ ਛੱਡੋ
ਇਥੇ, ਉਥੇ ਹਰ ਪਾਸੇ ਤਹਾਨੂੰ ਨਫਰਤ ਮਿਲੇਗੀ

ਛੱਡ ਕੇ ਵੇਖੋ
ਇਕ ਵਾਰ ਕਾਮ ਨੂੰ ਛੱਡੋ
ਤਹਾਨੂੰ ਕਾਮ ਦੀ ਲੋੜ ਦਾ ਇਹਸਾਸ ਆਵੇਗਾ

ਛੱਡ ਕੇ ਵੇਖੋ
ਵਿਸ਼ਵਾਸ ਨੂੰ ਛੱਡੋ
ਹਰ ਪਾਸੇ ਡਰ ਦਾ ਵਾਤਾਵਰਨ ਬਣ ਜਾਵੇਗਾ

ਛੱਡ ਕੇ ਵੇਖੋ
ਸਮਾਧਾਨ ਨੂੰ ਕਦੋ
ਤਹਾਡੀ ਰਾਹ ਵਿਚ ਮੁਸ਼ਕਿਲ ਦੀ ਲੀਨੇ ਬਣ ਜਾਵੇਗੀ

ਛੱਡ ਕੇ ਵੇਖੋ
Friday, September 9, 2016
Topic(s) of this poem: need for human
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success