ਵਰਣਮਾਲਾ Poem by Ajay Srivastava

ਵਰਣਮਾਲਾ

ਵਰਣਮਾਲਾ ਨੂੰ ਸ਼ਬਦ ਦਾ ਰੰਗ
ਸ਼ਬਦ ਨੂੰ ਮਤਬਲ ਮਿਲ ਜਾਂਦਾ ਹੈ

ਇਕ ਇਕ ਸ਼ਬਦ ਨੂੰ ਜਦੋ ਪੰਕਤੀ ਵਿਚ ਹੋਂਦੇ ਹੈ
ਉਸ ਵੇਲੇ ਪੰਕਤੀ ਸਾਡੀ ਸੰਪਰਕ ਭਾਸ਼ਾ ਬਣ ਜਾਂਦੀ ਹੈ

ਪੰਕਤੀ ਦਾ ਸਮੂਹ ਕਦੀ ਕਹਾਣੀ, ਔਰ ਕਦੀ ਲੇਖ
ਵੱਡੇ ਵੱਡੇ ਲੇਖ ਕਦੀ ਕਿਤਾਬ , ਕਦੀ ਪਵਿਤ੍ਰ ਗ੍ਰੰਥ ਬਣ ਜਾਂਦੇ ਹੈ

ਕਹਾਣੀ ਸਾਡੇ ਵਾਸਤੇ ਸ਼ਿਕ੍ਸ਼ਾ ਦਾ ਕਮ ਕਰਦੀ ਹੈ
ਲੇਖ ਸਾਡੇ ਵਾਸਤੇ ਜਾਣਕਾਰੀ ਦਾ ਕਾਮ ਕਰਦੀ ਹੈ

ਵੱਡੀ ਵੱਡੀ ਕਹਾਣੀ ਦਾ ਉਪਨ੍ਯਾਸ ਬਣ ਜਾਂਦਾ ਹੈ
ਵੱਡੇ ਵੱਡੇ ਲੇਖ ਜਾਣਕਾਰੀ ਦੀ ਇਕ ਲੜੀ ਬਣ ਜਾਂਦੀ ਹੈ

ਵਰਣਮਾਲਾ
Monday, August 8, 2016
Topic(s) of this poem: language
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success