ਘਰ ਇਕ ਪਰਿਵਾਰ Poem by Ajay Srivastava

ਘਰ ਇਕ ਪਰਿਵਾਰ

ਘਰ ਇਕ ਪਰਿਵਾਰ
ਦੁੱਖ ਨੂੰ ਆਪਸ ਵਿਚ ਵੰਡਦੇ ਹਨ
ਅਤੇ ਸੁਖ ਨੂੰ ਆਪਸ ਵਿਚ ਵੰਡਦੇ ਹਨ
ਇਕ ਭਲੇ ਚੰਗੇ ਪਰਿਵਾਰ ਦੀ ਪਹਿਚਾਣ ਹੋਂਦੀ ਹੈ

ਘਰ ਨੂੰ ਪਿੰਡ ਵਿਚ
ਇਕ ਘਰ ਦਾ, ਦੂਜੇ ਘਰ ਉਤੇ ਵਿਚਾਰੋ ਦੀ ਸਹਿਮਤੀ
ਨਾਲ ਨਾਲ ਇਕ ਬੰਦੇ ਦਾ, ਦੂਜੇ ਬੰਦੇ ਦੇ ਵਿਚਾਰੋ ਉਤੇ ਸਹਿਮਤੀ
ਘਰੋਂ ਨੂੰ ਪਿੰਡ ਵਿਚ ਤਬਦੀਲ ਕਰ ਦੇਂਦਾ ਹੈ

ਪਿੰਡ ਨੂੰ ਪ੍ਰਦੇਸ਼ ਵਿਚ
ਜਦੋ ਇਕ ਪਿੰਡ ਦੇ ਬੰਦੇ, ਦੂਜੇ ਦੇ ਪਿੰਡ ਦੇ ਵਿਚਾਰ ਨੂੰ ਸਾਂਝਾ ਕਰਦੇ ਹੁਣ
ਜਦੋ ਇਕ ਦੂਜੇ ਦੇ ਵਿਚਾਰੋ ਨੂੰ ਦਿਲ ਵਿਚ ਜਗਾਹ ਦੇਂਦੇ ਹੈ
ਉਸ ਵੇਲੇ, ਪਿੰਡ ਦਾ ਸਮੂਹ ਪ੍ਰਦੇਸ਼ ਬਣ ਜਾਂਦਾ ਹੈ

ਪ੍ਰਦੇਸ਼ੋਂ ਦੇ ਸਮੂਹ ਨੂੰ ਦੇਸ਼ ਵਿਚ
ਅਲੱਗ ਅਲੱਗ ਪ੍ਰਦੇਸ਼ੋਂ ਦੇ ਵਿਚਾਰੋ ਵਿਚ ਸਹਿਮਤੀ
ਪ੍ਰਦੇਸ਼ੋਂ ਦੇ ਬੰਦੇ ਵਿਚ ਸਹਿਮਤੀ ਹੋਂਦੀ ਹੈ
ਉਸ ਵੇਲੇ ਦੇਸ਼ ਦਾ ਨਿਰਮਾਣ ਹੋ ਜਾਂਦਾ ਹੈ

ਘਰ ਇਕ ਪਰਿਵਾਰ
Friday, July 22, 2016
Topic(s) of this poem: country
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success