ਜਿੰਦਗੀ ਵਿਚ ਰੰਗ Poem by Ajay Srivastava

ਜਿੰਦਗੀ ਵਿਚ ਰੰਗ

ਹਰੇਕ ਬੰਦੇ ਨੂੰ ਅਧਿਕਾਰ ਚਾਹੀਦੇ
ਅਧਿਕਾਰ ਨੂੰ ਫੜਨਾ ਪੈਂਦਾ ਹੈ

ਕਦੀ ਪਯਾਰ ਨਾਲ, ਤੇ ਕਦੀ ਲੜਾਈ ਨਾਲ

ਤੇ ਦੂਜੇ ਪਾਸੇ ਫਰਜ਼ ਅਤੇ ਜਿੰਮੇਵਾਰੀ ਨੂੰ ਨਜਰਅੰਦਾਜ ਕਰਨ ਲਯੀ

ਜਿੰਮੇਵਾਰੀ ਨੂੰ ਕਦੀ ਬੋਝ ਸਮਝ ਲੈਂਦੇ ਹੈ,
ਤੇ ਕਦੀ ਦੂਜੇ ਲੋਕ ਨੂੰ ਕਰਨ ਲਯੀ ਛੱਡ ਦੇਂਦੇ ਹੈ

ਫੁਲੋਂ ਨਾਲ ਕਾਟੇ ਤੇ ਸੁਖ ਨਾਲ ਦੁੱਖ
ਉਸੀ ਤਰਹ ਅਧਿਕਾਰ ਨਾਲ ਫਰਜ ਤੇ ਜਿੰਮੇਵਾਰੀ ਚਲਦੀ ਹੈ

ਜਦੋ ਤਹਾਡੀ ਗਾਡੀ ਵਿਚ ਅਧਿਕਾਰ ਨਾਲ ਜਿੰਮੇਵਾਰੀ ਅਤੇ ਫਰਜ਼ ਦੀ ਮੌਜੂਦਗੀ ਹੈ
ਉਸ ਵੇਲੇ ਤਹਾਡੀ ਜਿੰਦਗੀ ਵਿਚ ਚੰਗਾ ਰੰਗ ਵੇਖੋਗੇ

ਜਿੰਦਗੀ ਵਿਚ  ਰੰਗ
Monday, June 20, 2016
Topic(s) of this poem: life
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success