ਹਕੀਕਤ ਦਾ ਰੰਗ Poem by Ajay Srivastava

ਹਕੀਕਤ ਦਾ ਰੰਗ

ਇਥੇ ਉਥੇ ਜਿਥੇ ਮਰਜੀ ਵੇਖਾ
ਹਰ੍ਯਾਲੀ ਤੇ ਖੁਸ਼ਹਾਲੀ
ਲੋਕਾ ਵਿਚ ਪ੍ਯਾਰ ਨਾਲ ਸਬੰਧ
ਜਿਥੇ ਵੇਖੋ ਉਥੇ ਸ਼ਾਂਤੀ
ਸਾਰੇ ਪਾਸੇ ਇਮਾਨਦਾਰੀ ਤੇ ਸਚ

ਇਹੀ ਤੇ ਸਪਨੇ ਹੈ, ਸਪਨੇ ਨੂ ਹਕੀਕਤ ਦਾ ਰੰਗ ਚਾਹਿਦਾ

ਏਕ ਸਪਨੇ ਨੂ ਤੁਸੀਂ ਫ਼ੜੋ
ਦੂਜੇ ਸਪਨੇ ਨੂ ਅਸੀਂ ਫੜੇ
ਪਿੰਡ ਕੁਛ ਸਪਨੋ ਨੂ ਫੜੇ, ਪਿੰਡ ਦੇ ਵਾਸਤੇ
ਪ੍ਰਸ਼ਾਸਨ ਕੁਛ ਸਪਨੇ ਫੜੇ, ਦੇਸ਼ ਦੇ ਵਾਸਤੇ

ਏਕ ਏਕ ਸਪਨੇ ਨੂ ਰਲ ਮਿਲ ਕੇ ਹਕੀਕਤ ਦਾ ਰੰਗ ਬਣਾ ਜਾਵੇ

ਹਕੀਕਤ ਦਾ ਰੰਗ
Saturday, May 28, 2016
Topic(s) of this poem: dream
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success