ਮਾਂ ਤੇ ਮਾਂ Poem by Ajay Srivastava

ਮਾਂ ਤੇ ਮਾਂ

Rating: 5.0

ਹਥ ਵਿਚ ਹਥ ਏਕ ਏਕ ਪਗ ਮਾਂ ਦੀ ਸੁਰਕ੍ਸ਼ਾ
ਬਚਪਨ ਨੂ ਮਮਤਾ ਦਾ ਏਹਸਾਸ

ਸਹੀ ਤੇ ਗਲਤ - ਰਾਹ ਦੀ ਪਹਚਾਨ
ਜਵਾਨੀ ਵਿਚ ਆਚਲ ਦੀ ਛਾਵਾ

ਆਪਣੇ ਸੁਖ ਨੂ ਛਡਣਾ
ਪਰਿਵਾਰ ਦੀ ਭਲਾਈ ਦੇ ਵਾਸਤੇ

ਤਹਾਡੇ ਸੁਖ ਵਿਚ - ਜਦੋ ਤੁਸੀਂ ਭੁਲ ਜਾਂਦੇ ਹੋ
ਤਹਾਡੇ ਵਾਸਤੇ ਮਾਂ ਦੇ ਚੰਗੇ ਕਾਰਜ

ਉਸ ਵੇਲੇ ਤਹਾਨੂ ਆਸ਼ੀਰਵਾਦ ਦੇਂਦੀ ਹੈ
ਦਿਲ ਵਿਚ ਤਹਾਡੇ ਵਾਸਤੇ ਪ੍ਯਾਰ ਦੀ ਖੁਸ਼ਬੂ

ਤਹਾਡੀ ਮਾਂ ਤੇ, ਸਾਡੀ ਮਾਂ
ਮਾਂ ਤੇ, ਮਾਂ ਹੋਂਦੀ ਹੈ

ਏਕ ਪਾਸੇ ਮਾਂ ਵਾਸਤੇ, ਦਿਲ ਨਾਲ ਪ੍ਯਾਰ
ਤੇ ਦੂਜੇ ਪਾਸੇ, ਲੋਕਾ ਮਾਂ ਨਾਲ ਬਦਸਲੂਕੀ ਦੀ ਭਾਸ਼ਾ ਬੋਲਦੇ ਹੈ

ਸ਼ੇਰ ਨੂ ਸ਼ੇਰ ਵਰਗੇ ਗਲਬਾਤ ਕਰਨੀ ਚਾਹੀਦੀ

ਮਾਂ  ਤੇ  ਮਾਂ
Thursday, May 19, 2016
Topic(s) of this poem: mother
COMMENTS OF THE POEM
Kumarmani Mahakul 19 May 2016

So many colors and so many flowers bloom by touch of affection of a mother. A mother remains in memory ever. Wonderful tribute shared.10

0 0 Reply
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success