ਸ਼ਕ Poem by Ajay Srivastava

ਸ਼ਕ

ਸ਼ਕ ਤੇ ਨਫਰਤ ਪ੍ਯਾਰ ਦੇ ਦੁਸ਼ਮਨ
ਪ੍ਯਾਰ ਵਿਚ ਨਹੀ ਹੋਣਾ ਚਾਹਿਦਾ

ਕਦੀ ਦੂਰੀ ਕਦੀ ਪਾਸ ਦਾ ਲਿੰਕ ਫ਼ੋ ਜਾਂਦਾ ਹੈ
ਰਿਸ਼ਤੋ ਵਿਚ ਸ਼ਕ ਆਉ ਜਾਂਦਾ ਹੈ

ਕਦੀ ਧਨ ਦੀ ਕਮੀ ਤੇ ਕਦੀ ਵਿਅਕਤੀ ਸਮੱਸਿਆ ਨਾਲ ਘਿਰਿਆ
ਸ਼ਕ ਦਾ ਕਾਰਨ ਹਾਲਤ ਹੋਂਦੇ ਹੈ

ਜਿਥੇ ਸ਼ਕ ਉਥੇ ਵਿਸ਼ਵਾਸ ਨਹੀ ਹੋਂਦਾ ਹੈ
ਜਿਥੇ ਵਿਸ਼ਵਾਸ ਦੀ ਕਮੀ ਉਥੇ ਦਿਲੋ ਵਿਚ ਦੂਰਿਯ ਆ ਜਾਂਦੀ ਹੈ

ਜਿਥੇ ਦਿਲੋ ਵਿਚ ਦੂਰੀ, ਉਥੇ ਸ਼ਕ ਦਾ ਘਰ ਹੈ

ਸ਼ਕ ਮਾੜੇ ਲੋਕਾ ਦਾ ਦੋਸਤ
ਤੇ ਭਲੇ ਚੰਗੇ ਲੋਕਾ ਦਾ ਦੁਸ਼ਮਨ ਸ਼ਕ

ਸ਼ਕ
Friday, May 13, 2016
Topic(s) of this poem: doubt
COMMENTS OF THE POEM
Randhir Kaur 13 May 2016

Bari hi wadiya tarah tussi likya wa...Jo pangtiya wa o ekdum ghaint wa...bohot sona...mera 10 points twadi likn di style waste... Mai hone ek poem likhi was Jo Sikhan di paag uthe liki gyi hai..shayad twanu chang lge..please have a look..thanks..

0 0 Reply
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success