ਸਮਯ ਦਾ ਖੇਲ Poem by Ajay Srivastava

ਸਮਯ ਦਾ ਖੇਲ

ਇਹੀ ਭਲਾ ਤੇ ਇਹੀ ਬੁਰਾ

ਤਹਾਡੇ ਕੋਲ ਧਨ ਹੋਂਦਾ ਹੈ
ਮਾੜੀ ਗਲਬਾਤ ਭੀ ਚੰਗੀ ਲਗਦੀ ਹੈ
ਜਦੋ ਲੋਕਾ ਤਹਾਡੇ ਨਾਲ ਹੋਂਦੇ ਹੈ
ਜਿਥੇ ਵੇਖੋ ਉਥੇ ਤਹਾਡੀ ਤਾਰਿਫੇ

ਜਦੋ ਧਨ ਤਹਾਨੂ ਛਡ ਦੇਂਦਾ ਹੈ
ਉਸ ਵੇਲੇ ਤਹਾਡੀ ਬਲੀ ਚੰਗੀ ਗਲ ਭੀ ਮਾੜੀ ਹੋ ਜਾਂਦੀ ਹੈ
ਲੋਕਾ ਤਹਾਨੂ ਛਡ ਦੇਂਦੇ ਹੈ
ਲੋਕਾ ਤਹਾਡੇ ਵਿਚ ਨੁਕਸ ਨਜਰ ਆਂਡਿ ਹੈ

ਇਹੀ ਵਾਸਤੇ ਕੰਡੇ ਹੈ ਬੁਰੇ ਤੇ ਚੰਗੇ ਸਮਯ ਦਾ ਖੇਲ

ਸਮਯ ਦਾ ਖੇਲ
Wednesday, May 11, 2016
Topic(s) of this poem: time
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success