ਸਾਡਾ ਧਰਮ Poem by Ajay Srivastava

ਸਾਡਾ ਧਰਮ

ਗੁਰੂ ਜੀ ਦਵਾਰਾ ਹੈ
ਦਵਾਰਾ ਹੈ ਏਨ੍ਸਾਨਿਯਤ ਹੈ

ਏਨ੍ਸੰਨਿਯਤ ਹੈ ਤੇ ਪ੍ਰੇਮ ਹੈ
ਪ੍ਰੇਮ ਹੈ ਤੇ ਸ਼ਾਂਤੀ ਹੈ

ਸ਼ਾਂਤੀ ਹੈ ਤੇ ਪ੍ਰਗਤੀ ਨੂ ਨਿਮੰਤਰਣ ਹੈ
ਪ੍ਰਗਤੀ ਹੈ ਤੇ ਸਬ ਸੰਗਤ ਦਾ ਭਲਾ ਹੈ

ਸਬ ਸੰਗਤ ਦਾ ਭਲਾ ਹੈ ਤੇ
ਸੰਗਤ ਦਾ ਭਲਾ ਥੜੀ ਤੇ ਹਿੰਦੁਸਤਾਨ ਦੀ ਪ੍ਰਗਤੀ ਹੈ

ਪ੍ਰਗਤੀ ਨਾਲ ਹਿੰਦੁਸਤਾਨ ਦਾ ਨਾਮ ਰੋਸ਼ਨ ਹੈ
ਐਸੀ ਵਾਸਤੇ ਅਸੀਂ ਕਹੰਦੇ ਹੈ

ਰੋਜ ਗੁਰੂਦਵਾਰਾ ਮਾਥਾ ਦਿਲ ਨਾਲ ਟੇਕਣਾ ਚਾਹਿਦਾ
ਔਰ ਪ੍ਰਗਤੀ ਦਾ ਪ੍ਰਸਾਦ ਗ੍ਰਹਾਂ ਕਰਨਾ ਸਾਡਾ ਧਰਮ ਹੈ

ਸਾਡਾ ਧਰਮ
Friday, February 12, 2016
Topic(s) of this poem: patriotism
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success