ਸਾਡੇ ਨਾਲ Poem by Ajay Srivastava

ਸਾਡੇ ਨਾਲ

ਸਾਡੇ ਨਾਲ ਰਹੋਗੇ ਤੇ
ਮੱਕੀ ਦੀ ਰੋਟੀ ਤੇ ਸਰਸੋ ਦਾ ਸਾਗ ਕਹੋਗੇ
ਸਾਰੀ ਜਿੰਦਗੀ ਚੰਗੇ ਰਹੋਗੇ
ਚੰਗੇ ਰਹੋਗੇ ਤਾੜੀ ਤੋ ਭਾਗੋਗੇ

ਭਾਗੋਗੇ ਤਾੜੀ ਤੋ ਦੇਸ਼ ਵਾਸਤੇ
ਗੋਲ੍ਡ ਮੇਡਲ ਜੀਤੋਗੇ
ਜੀਤੋਗੇ ਔਰ ਸਾਰੇ ਪਿੰਡ ਵਿਚ ਤੇ ਦੇਸ਼ ਥਾ ਨਾਮ ਰੋਸ਼ਨ ਕਰੋਗੇ
ਤਾੜੀ ਸਾਰਾ ਪਿੰਡ ਭੰਗੜਾ ਪਾਏਗਾ
ਭੰਗੜਾ ਪਾਤੇ ਸਾਰਾ ਭਾਰਤ ਖੁਸ਼ੀ ਸੇ ਝੂਮ ਉਠੇਗਾ
ਬੋਲ ਉਠੇਗਾ ਜੋ ਬੋਲੋ ਸੋ ਪੰਜਾਬ ਤੇ ਭਾਰਤ ਨਿਹਾਲ

ਸਾਡੇ ਨਾਲ ਰਹੋਗੇ ਤੇ ਨਿਹਾਲ ਹੋ ਜਾਓਗੇ
ਸਾਰੀ ਜਿੰਦਗੀ ਚੰਗੇ ਤੇ ਖੁਸ਼ ਰਹੋਗੇ

ਸਾਡੇ ਨਾਲ
Tuesday, February 9, 2016
Topic(s) of this poem: patriotism
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success